¡Sorpréndeme!

ਬਿਜਲੀ ਬਿੱਲ ਬਣਿਆ ਨਵਜੋਤ ਦੀ ਮੌਤ ਦਾ ਕਾਰਨ ਪੁਲਿਸ ਨੇ ਕੀਤੇ ਖ਼ੁਲਾਸੇ| Punjabi University News |OneIndia Punjabi

2023-03-01 0 Dailymotion

ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥੀ ਨਵਜੋਤ ਸਿੰਘ ਦੇ ਕ+ਤਲ ਦਾ ਕਾਰਨ ਬਿਜਲੀ ਦਾ ਬਿੱਲ ਸੀ । ਨੌਜਵਾਨਾਂ ਵਿਚਾਲੇ ਕਿਰਾਏ 'ਤੇ ਲਈ ਕੋਠੀ ਦਾ ਬਿਜਲੀ ਬਿੱਲ ਭਰਨ ਨੂੰ ਲੈ ਕੇ ਸ਼ੁਰੂ ਹੋਇਆ ਝਗੜਾ ਕਤ+ਲ ਤਕ ਜਾ ਪਹੁੰਚਿਆ । ਵਿਦਿਆਰਥੀ ਨਵਜੋਤ ਸਿੰਘ ਵਾਸੀ ਸੰਗਤਪੁਰਾ ਦੇ ਕਤਲ ਮਾਮਲੇ 'ਚ ਪੁਲਿਸ ਨੇ ਚਾਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।
.
The reason for Navjot's death was the electricity bill, the police revealed.
.
.
.
#Punjabnews #punjabiuniversity #patialanews